ਜ" /> ਜ"/>

ਭਾਈ ਅੰਮ੍ਰਿਤਪਾਲ ਸਿੰਘ ਦਾ ਕੌਮ ਨੂੰ ਸੁਨੇਹਾ !

2022-10-30 16

" ਅੰਮ੍ਰਿਤਪਾਲ ਦਾ ਹਕੂਮਤ 'ਤੇ ਤਿੱਖਾ ਵਾਰ ,
ਜਿਸ ਤਖ਼ਤ ਨੂੰ ਢਾਹੁਣ ਦੀ ਕੀਤੀ ਸੀ ਕੋਸ਼ਿਸ਼ ਅੱਜ ਉਥੇ ਖੜੇ ਹਜ਼ਾਰਾਂ ਨੌਜਵਾਨ ,
'ਜਦੋਂ ਤੱਕ ਮੌਤ ਦਾ ਖ਼ੌਫ਼ ਹੈ ਉਦੋਂ ਤੱਕ ਆਜ਼ਾਦੀ ਨਹੀਂ ਮਿਲ ਸਕਦੀ' ਅਸੀਂ ਸਰਕਸ ਦੇ ਸ਼ੇਰ ਵਾਂਗ ਗੁਲਾਮੀ ਨੂੰ ਆਪਣਾ ਲਿਆ ਹੈ : ਅਮ੍ਰਿਤਪਾਲ ਸਿੰਘ
#AmritpalSingh #statement
ਸੀਸ ਵਾਰਨ ਦਾ ਵਾਅਦਾ ਕਰ ਕੇ ਮੁਕਰਨਾ ਨਹੀਂ ਕਿਸੇ ਨੇ ਜਦੋਂ ਧੀ ਭੈਣ ਦੀ ਪੱਤ 'ਤੇ ਮਸਲਾ ਖੜਾ ਹੋਵੇ, ਤਾਂ ਨਤੀਜਾ ਨਹੀਂ ਦੇਖਣਾ'
#AmritpalSingh #LatestUpdate #BigBebaak
'ਪੰਜਾਬੀਆਂ ਨੂੰ ਤੰਬਾਕੂ ਖਾਣ ਕਿਸ ਨੇ ਲਾਇਆ
ਇਹ ਇਲਜ਼ਾਮ ਕਿਸੇ ਨਾ ਕਿਸੇ 'ਤੇ ਲਾਉਣਾ ਪੈਣਾ''
ਜੇ ਦਰਬਾਰ ਸਾਹਿਬ 'ਚ ਤੰਬਾਕੂ ਆ ਗਿਆ ਤਾਂ ਕਾਹਦੇ ਸਿੱਖ ਅਖਵਾਉਂਦੇ ਹਾਂ ਅਸੀਂ : ਅਮ੍ਰਿਤਪਾਲ ਸਿੰਘ
ਅੰਮ੍ਰਿਤਪਾਲ ਦੀ ਕੌਮ ਨੂੰ ਵੰਗਾਰ !
'ਸ਼ੇਰਾਂ ਵਰਗੀ ਬਿਰਤੀ ਰੱਖਣੀ ਪੈਣੀ ਐ'
#AmritpalSingh #Sikh #SikhLeader #Amritsar #DarbarSahib #Youth #punjabspectrum
'ਅਜ਼ਾਦੀ ਲੈਣ ਲਈ ਮੌਤ ਦਾ ਡਰ ਮਨ 'ਚੋਂ ਕੱਢਣਾ ਪੈਣਾ'
ਭਾਈ ਅੰਮ੍ਰਿਤਪਾਲ ਸਿੰਘ ਦਾ ਕੌਮ ਨੂੰ ਸੁਨੇਹਾ !
#AmritpalSingh #Sikh #SikhLeader #Amritsar #DarbarSahib #SriHarmandirSahib #GoldenTemple #Youth #Amrit #bhaiAmritpalSingh

Videos similaires