ਮਨ 'ਚ ਡਰ ਹੋਵੇ ਤਾਂ ਉਸ ਨੂੰ ਰਾਤੀਂ ਨੀਂਦ ਨਹੀਂ ਆਉਂਦੀ। ਇਮਾਨਦਾਰੀ ਨਾਲ ਕੰਮ ਕਰਿਆ ਕਰੋਂ : CM Bhagwant Mann

2022-10-25 3

ਲੁਧਿਆਣਾ ਪੁਜੇ ਮੁੱਖ-ਮੰਤਰੀ ਭਗਵੰਤ ਮਾਨ ਨੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦਾ ਬਿੰਨਾਂ ਨਾਮ ਲਏ ਉਨ੍ਹਾਂ ਨੂੰ ਘੇਰਿਆ ਏ। ਮਾਨ ਨੇ ਕਿਹਾ ਕੇ ਜੇ ਚੋਰ ਦੇ 'ਚ ਡਰ ਹੋਵੇ ਤਾਂ ਉਸ ਨੂੰ ਰਾਤੀਂ ਨੀਂਦ ਨਹੀਂ ਆਉਂਦੀ । ਮਾਨ ਨੇ ਸੁੰਦਰ ਸ਼ਾਮ ਅਰੋੜਾ ਦੇ ਘਰੋਂ ਨੋਟ ਗਿਣਨ ਵਾਲੀ ਮਸ਼ੀਨ ਮਿਲਣ ਤੇ ਵੀ ਸਵਾਲ ਚੁੱਕੇ।