CM Bhagwant Mann ਨੇ ਪਿੰਡ ਭੁੱਟਲ ਕਲਾਂ ਵਿਖੇ Verbio ਕੰਪਨੀ ਦੇ ਪਲਾਂਟ ਗਰੀਨ ਐਨਰਜੀ ਪ੍ਰੋਜੈਕਟ ਦਾ ਉਦਘਾਟਨ ਕੀਤਾ
2022-10-18
0
CM Bhagwant Mann ਨੇ ਪਿੰਡ ਭੁੱਟਲ ਕਲਾਂ ਵਿਖੇ Verbio ਕੰਪਨੀ ਦੇ ਪਲਾਂਟ ਗਰੀਨ ਐਨਰਜੀ ਪ੍ਰੋਜੈਕਟ ਦਾ ਉਦਘਾਟਨ ਕੀਤਾ । ਮਾਨ ਨੇ ਕਿਹਾ ਕਿ ਇਹ ਪਲਾਂਟ ਪਰਾਲੀ ਦੀ ਖਪਤ ਤੋਂ ਰੋਜ਼ਾਨਾ 33 ਟਨ ਕੰਪਰੈੱਸਡ ਬਾਇਓਗੈਸ ਤਿਆਰ ਕਰੇਗੀ।