ਭਾਰਤ ਸਰਕਾਰ ਨੇ Amritpal Singh ਦਾ ਟਵਿਟਰ ਅਕਾਊਂਟ ਕੀਤਾ ਬੰਦ, ਗਤੀਵਿਧੀਆਂ ਨੂੰ ਲੈ ਕੇ ਕੇਂਦਰੀ ਖੁਫੀਆ ਏਜੰਸੀਆਂ ਚੌਕਸ

2022-10-07 0

ਭਾਰਤ ਸਰਕਾਰ ਨੇ ਭਾਈ ਅੰਮ੍ਰਿਤ ਪਾਲ ਸਿੰਘ ਦਾ ਟਵਿਟਰ ਅਕਾਊਂਟ ਬੰਦ ਕਰ ਦਿੱਤਾ ਗਿਆ ਹੈ। ਭਾਰਤ ਸਰਕਰ ਦੀਆਂ ਏਜੇਂਸੀਆਂ ਦੀ ਨਜ਼ਰ ਭਾਈ ਅੰਮ੍ਰਿਤ ਪਾਲ ਸਿੰਘ ਤੇ ਲਗਾਤਾਰ ਬਣੀ ਹੋਈ ਸੀ ਜਿਸ ਤੋਂ ਬਾਦ ਉਨ੍ਹਾਂ ਦਾ ਟਵਿੱਟਰ ਅਕਾਉਂਟ ਬੰਦ ਕਰ ਦਿੱਤੋ ਗਿਆ ਹੈ।ਖਾਲਿਸਤਾਨ ਦੇ ਮੁਦੇ ਨੂੰ ਉਬਾਰਨ ਵਾਲੇ ਇੱਕੋ ਦਮ ਚਰਚਾ ਵਿੱਚ ਆਏ ਵਾਰਿਸ ਪੰਜਾਬ ਜਥੇਬੰਦੀ ਦੇ ਨਵ-ਨਿਯੁਕਤ ਜਥੇਦਾਰ ਅੰਮ੍ਰਿਤਪਾਲ ਸਿੰਘ ਦੀਆਂ ਗਤੀਵਿਧੀਆਂ ਨੂੰ ਲੈ ਕੇ ਕੇਂਦਰੀ ਖੁਫੀਆ ਏਜੰਸੀਆਂ ਚੌਕਸ ਹੋ ਗਈਆਂ ਸਨ ।