ਕੇਜਰੀਵਾਲ ਬਾਰੇ ਕੀ ਕਹਿ ਗਏ ਰਾਜਾ ਵੜਿੰਗ ? ਕਾਂਗਰਸ ਛੱਡਣ ਵਾਲਿਆਂ ਲਈ ਵੀ ਕਹੀ ਵੱਡੀ ਗੱਲ | OneIndia Punjabi

2022-09-13 1

ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਗੁਜਰਾਤ 'ਚ ਸਕਿਉਰਿਟੀ ਮਸਲੇ 'ਤੇ ਬੋਲਦਿਆਂ ਕਿਹਾ ਕਿ ਕੇਜਰੀਵਾਲ ਦੀ ਸਕਿਉਰਿਟੀ ਲਈ ਪੰਜਾਬ ਵਿਚੋਂ 100 ਜੈਡ ਸਕਿਉਰਿਟੀ ਮੁਲਾਜ਼ਿਮ ਦਿੱਲੀ 'ਚ ਮੁਹਈਆ ਕਰਵਾਏ ਗਏ ਹਨ । ਉਹਨਾਂ ਕਿਹਾ ਕਿ ਆਪ ਸਰਕਾਰ ਨੇ ਔਰਤਾਂ ਨੂੰ 1000 ਰੁਪਏ ਦਾ ਵਾਅਦਾ ਵੀ ਅਜੇ ਪੂਰਾ ਨਹੀਂ ਕੀਤਾ ਹੈ।