AAP MLA ਬਲਜਿੰਦਰ ਕੌਰ ਦੇ ਝਗੜੇ ਵਾਲੀ ਵਾਇਰਲ ਵੀਡੀਓ ਬਾਰੇ, ਸੁਣੋ, ADGP ਕੀ ਬੋਲੇ ?
2022-09-03
0
ADGP ਨੇ ਕਿਹਾ ਹੈ ਕਿ ਮਹਿਲਾਵਾਂ ਨੂੰ ਆਪਣੇ ਹੱਕਾਂ ਦੀ ਰਾਖੀ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕੇ ਪਰਿਵਾਰ ਨੂੰ ਵੀ ਲੜਕਿਆਂ ਦੀ ਪਰਵਰਿਸ਼ ਇੰਝ ਕਰਨੀ ਚਾਹੀਦੀ ਹੈ ਤਾਂ ਕਿ ਉਹ ਵੱਡੇ ਹੋ ਕੇ ਮਹਿਲਾਵਾਂ ਦਾ ਸਨਮਾਨ ਕਰਨ।