ਵੇਰਕਾ ਮਿਲਕ ਪਲਾਂਟ ਦੇ ਗੇਟ ਅੱਗੇ ਢਾਡੀ ਸਿੰਘ ਵਾਰਾਂ ਗਾ ਕੇ ਅੰਦੋਲਨਕਾਰੀਆਂ ਦਾ ਜੋਸ਼ ਅਤੇ ਉਤਸ਼ਾਹ ਵਧਾ ਰਹੇ ਹਨ। ਦੁੱਧ ਅੰਦੋਲਨ ਦੇ ਬੈਨਰ ਹੇਠ ਸ਼ੁਰੂ ਹੋਏ ਇਸ ਅੰਦੋਲਨ ਨੂੰ ਕੱਲ੍ਹ ਨਾਲੋਂ ਅੱਜ ਹੋਰ ਵੀ ਉਤਸ਼ਾਹ ਮਿਲਿਆ।