ਸਿੱਧੂ ਮੂਸੇਵਾਲਾ ਦਾ ਇੱਕ ਹੋਰ ਗੀਤ ਹੋ ਰਿਹਾ ਰਿਲੀਜ਼
2022-08-25
15
ਗਾਇਕਾ Afsana Khan ਅਤੇ Salim Merchant ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ 'ਚ ਸਲੀਮ ਕਹਿ ਰਹੇ ਹਨ, 'ਕਈ ਲੋਕ ਮੈਨੂੰ ਅਕਸਰ ਇਹ ਸਵਾਲ ਪੁੱਛਦੇ ਹਨ ਕਿ ਤੁਹਾਡੇ ਨਾਲ ਸਿੱਧੂ ਮੂਸੇਵਾਲਾ ਦਾ ਗੀਤ ਕਦੋਂ ਰਿਲੀਜ਼ ਹੋਣ ਵਾਲਾ ਹੈ? ਇਸ ਲਈ ਹੁਣ ਉਹ ਸਮਾਂ ਆ ਗਿਆ ਹੈ।"