ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਦੀ ਗ਼ਲਤੀ ਦੀ ਸਜ਼ਾ ਮੇਰੇ ਪੁੱਤ ਨੂੰ ਕਿਉਂ ਦਿੱਤੀ ਗਈ ਹੈ I ਜੇ ਗੈਂਗਸਟਰਾਂ ਦੀ ਕੋਈ ਦੁਸ਼ਮਣੀ ਸੀ ਤਾਂ ਉਹ ਸ਼ਗਨਪ੍ਰੀਤ ਨਾਲ ਸੀ ,ਮੇਰੇ ਪੁੱਤ ਨੇ ਕਿਸੇ ਦਾ ਕੁੱਝ ਨਹੀਂ ਵਿਗੜਿਆ ਸੀ। ਉਨ੍ਹਾਂ ਕਿਹਾ ਕਿ ਪੁਲਿਸ ਸਿੱਧੂ ਦਾ ਨਾਮ ਗੈਂਗਸਟਰਾਂ ਨਾਲ ਧੱਕੇ ਨਾਲ ਜੋੜ ਰਹੀ ਹੈ। ਸਰਕਾਰਾਂ ਆਮ ਇਨਸਾਨ ਨਾਲ ਸਦਾ ਧੱਕਾ ਕਰਦੀਆਂ ਨੇ। #Sidhumoosewala #Sidhumoosewalamother # Sidhumoosewalafather