MP HansRaj Hans ਦੀ MP Simranjit Singh Mann ਨੂੰ ਸਲਾਹ, "ਸੋਚ ਕੇ ਬੋਲੋ" | OneIndia Punjabi

2022-08-16 0

ਸੰਸਦ ਮੈਂਬਰ ਹੰਸ ਰਾਜ ਹੰਸ ਨੇ ਭਗਤ ਸਿੰਘ ਤੇ ਬੋਲਦਿਆਂ ਕਿਹਾ ਕਿ ਭਗਤ ਸਿੰਘ ਸਾਡਾ ਰੋਲ ਮਾਡਲ ਹੈ ਤੇ ਉਹਨਾਂ ਬਾਰੇ ਮੇਰੇ ਦਿੱਲ ਵਿੱਚ ਬਹੁਤ ਸਤਿਕਾਰ ਹੈ। ਹੰਸ ਰਾਜ ਹੰਸ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਨੂੰ ਵੀ ਸ਼ਹੀਦ ਭਗਤ ਸਿੰਘ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿਉਕਿ ਸਾਡੇ ਦੇਸ਼ ਨੂੰ ਆਜ਼ਾਦੀ ਇਹਨਾਂ ਯੋਧਿਆਂ ਕਰਕੇ ਹੀ ਮਿਲੀ ਹੈ। #HansrajHans #simranjitsinghmann #BhagatSingh