ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ, ਜੋ ਕਿ ਹਾਲ ਹੀ ਵਿੱਚ ਨਸ਼ੇ ਦੇ ਮਾਮਲੇ ਵਿੱਚ ਪਟਿਆਲਾ ਜੇਲ੍ਹ ਤੋਂ ਰਿਹਾਅ ਹੋਏ ਸਨ, ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਚੁਟਕੀ ਲੈਂਦਿਆਂ ਕਿਹਾ ਕਿ ''ਛੱਲਾ ਮੁੜਕੇ ਨੀ ਆਇਆ'' । ਮਜੀਠੀਆ ਨੇ ਚੰਨੀ ਦੀ ਪੰਜਾਬ ਤੋਂ ਗੈਰ-ਹਾਜ਼ਰੀ ਤੇ ਬੋਲਦੇ ਹੋਏ ਕਿਹਾ, "ਇਹ ਉਨ੍ਹਾਂ ਲਈ ਸ਼ਰਮਨਾਕ ਹੈ, ਕਿਉਂਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਇੱਕ ਮੁੱਖ ਮੰਤਰੀ ਦੋ ਸੀਟਾਂ ਤੋਂ ਹਾਰ ਗਿਆ। #bikrammajithia #ExCMChanni #Punjabpolitics