ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਪੁਲਿਸ ਅਤੇ RCMP ਵਲੋਂ ਇੱਕ ਐਡਵਾਇਜ਼ਰੀ ਜਾਰੀ ਕੀਤੀ ਗਈ, ਜਿਸ ਵਿੱਚ ਉਹਨਾਂ 11 ਖ਼ਤਰਨਾਕ ਗੈਂਗਸਟਰਾਂ ਦਾ ਵੇਰਵਾ ਦਿੱਤਾ ਉਹਨਾਂ ਇਹ ਜਾਣਕਾਰੀ ਸਾਂਝੀ ਕਰਦਿਆਂ ਆਮ ਜਨਤਾ ਨੂੰ ਇਹ ਕਿਹਾ ਕੇ ਇਹਨਾਂ ਗੈਂਗਸਟਰਾਂ ਨਾਲ ਕਿਸੇ ਕਿਸਮ ਦੀ ਕੋਈ ਦੋਸਤੀ ਨਾ ਰੱਖੀ ਜਾਵੇ, ਕਿਉਂਕਿ ਇਹ ਗੈਂਗਸਟਰ ਆਪਣੇ ਆਪ ਤੋਂ ਇਲਾਵਾ ਕਿੱਸੇ ਨੂੰ ਵੀ ਵੱਡੀ ਮੁਸੀਬਤ ਵਿੱਚ ਪਾ ਸਕਦੇ ਨੇ।