ਜਾਨੀ ਨੂੰ ਧਮਕੀ ਤੋਂ ਬਾਦ ਬਾਦਲ ਨੇ ਕਿਹਾ "ਜੇ ਅਜਿਹਾ ਹੀ ਰਿਹਾ ਤਾਂ ਅੱਧਾ ਪੰਜਾਬ ਖਾਲੀ ਹੋ ਜਾਊਂ" |OneIndia Punjabi

2022-08-04 0

ਪੰਜਾਬੀ ਗਾਇਕ ਅਤੇ ਗੀਤਕਾਰ ਜਾਨੀ ਨੂੰ ਗੈਂਗਸਟਰਾਂ ਵੱਲੋਂ ਧਮਕੀ ਦੇ ਮਸਲੇ 'ਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਿੱਖਾ ਪ੍ਰਤੀਕ੍ਰਮ ਦਿੱਤਾ ਹੈ I ਬਾਦਲ ਨੇ ਕਿਹਾ ਕਿ 'ਜੇਕਰ ਅਜਿਹਾ ਚਲਦਾ ਰਿਹਾ ਤਾਂ ਬਹੁਤ ਜਲਦ ਅੱਧਾ ਪੰਜਾਬ ਖਾਲੀ ਹੋ ਜਾਵੇਗਾ I ਜਿਕਰਯੋਗ ਹੈ ਕਿ ਧਮਕੀ ਤੋਂ ਬਾਅਦ ਜਾਨੀ ਨੇ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਸੁਰੱਖਿਆ ਦੀ ਮੰਗ ਕੀਤੀ ਸੀ ਅਤੇ ਉਸ ਤੋਂ ਬਾਅਦ ਖ਼ਬਰ ਆਈ ਕਿ ਉਹ ਪਰਿਵਾਰ ਸਮੇਤ ਵਿਦੇਸ਼ ਚਲੇ ਗਏ ਹਨ I