ਹੁਣ ਬਲਜੀਤ ਸਿੰਘ ਦਾਦੂਵਾਲ ਕਿਹੜੀ ਅਪੀਲ ਕਰ ਰਹੇ ਨੇ ਸਿੱਖ ਨੋਜਵਾਨਾ ਨੂੰ ? OneIndia Punjabi

2022-08-03 0

ਮੁਤਵਾਜੀ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਸਿੱਖ ਨੋਜਵਾਨਾ ਨੂੰ ਅਪੀਲ ਕਰ ਰਹੇ ਨੇ ਕਿ ਸਿੱਖ ਨੋਜਵਾਨ ਡਾਲਰਾਂ ਦੇ ਲਾਲਚ ਵਿੱਚ ਆ ਕੇ ਹਿੰਸਾ ਦੀ ਰਾਹ ਨਾ ਅਪਣਾਉਣ , ਉਹ ਕੱਟੜਪੰਥੀਆਂ ਤੋਂ ਦੂਰ ਰਹਿਣ ਅੱਤੇ ਆਪਣਾ ਭਵਿੱਖ ਖ਼ਰਾਬ ਨਾ ਕਰਨ।