ਹਲਕਾ ਲਹਿਰਾਗਾਗਾ ਦੇ ਪਿੰਡ ਲਹਿਲ ਖ਼ੁਰਦ ਦੇ ਲੋਕਾਂ ਨੇ ਅੱਜ ਆਪਣੇ ਹੀ ਪਿੰਡ ਦੇ ਹੀ ਸਰਕਾਰੀ ਸਕੂਲ ਨੂੰ ਤਾਲਾ ਲਾ ਦਿੱਤਾ I ਪਿੰਡ ਵਾਲਿਆਂ ਨੇ ਸਕੂਲ ਪ੍ਰਿੰਸੀਪਲ ਅਤੇ ਟੀਚਰਾਂ ਨੂੰ ਵੀ ਅੰਦਰ ਹੀ ਬੰਦ ਕਰ ਦਿੱਤਾ, ਪਿੰਡ ਵਾਲਿਆਂ ਅਨੁਸਾਰ ਸਕੂਲ ਵਿੱਚ ਟੀਚਰਾਂ ਦੀ ਕਮੀ ਹੈ, ਜਿਸ ਕਾਰਨ ਇੱਥੇ ਪੜਣ ਵਾਲੇ ਬੱਚਿਆਂ ਦੀ ਪੜਾਈ ਦਾ ਨੁਕਸਾਨ ਹੋ ਰਿਹਾ, ਪਿੰਡ ਵਾਲਿਆਂ ਨੇ ਸਕੂਲ ਦੇ ਬਾਹਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਵੀ ਕੀਤਾ। #punjabeducation #punjabschool #schoollock