ਨਸ਼ੇ ਦੀ ਓਵਰ ਡੋਜ਼ ਨਾਲ ਗੁਰਦਾਸਪੁਰ ਦੇ ਕਸਬਾ ਧਿਆਨਪੁਰ ਦੇ 22 ਸਾਲਾਂ ਦਿਲਪ੍ਰੀਤ ਸਿੰਘ ਦੀ ਮੌਤ ਹੋ ਗਈ I ਪਰਿਵਾਰ ਮੁਤਾਬਿਕ ਦਿਲਪ੍ਰੀਤ ਨਸ਼ੇ ਦਾ ਆਦਿ ਸੀ ਤੇ ਅੱਜ ਨਸ਼ੇ ਦੀ ਓਵਰ ਡੋਜ਼ ਕਾਰਨ ਆਪਣੀ ਜਾਨ ਗੁਆ ਬੈਠਾ I