ਕੀ ਬੋਲੇ CM ਭਗਵੰਤ ਮਾਨ ਸਿਮਰਨਜੀਤ ਸਿੰਘ ਮਾਨ ਬਾਰੇ ?

2022-07-28 0

CM ਭਗਵੰਤ ਮਾਨ ਨੇ ਕੈਬਨਿਟ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਰੂਬਰੂ ਹੁੰਦਿਆਂ ਮੀਟਿੰਗ ਵਿੱਚ ਲਏ ਗਏ ਅਹਿਮ ਫੈਸਲਿਆਂ ਬਾਰੇ ਚਾਨਣਾ ਪਾਇਆ I ਝੋਨੇ ਦੇ ਯੋਗ ਪ੍ਰਬੰਧਾਂ ਤੋਂ ਇਲਾਵਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਪੁਰਬ 'ਤੇ ਕੈਦੀਆਂ ਦੀਆਂ ਸਜਾਵਾਂ ਮਾਫ ਕਾਰਨ ਬਾਰੇ ਜਾਣਕਾਰੀ ਦਿੱਤੀ I ਸਿਮਰਨਜੀਤ ਸਿੰਘ ਦੇ ਭਗਤ ਸਿੰਘ ਬਾਰੇ ਬਿਆਨ 'ਤੇ ਉਹਨਾਂ ਕਿਹਾ ਕਿ ਸਾਨੂੰ ਗ਼ਲਤ ਬਿਆਨਾਂ ਅਤੇ ਅਫਵਾਹਾਂ 'ਤੇ ਧਿਆਨ ਨਹੀਂ ਦੇਣਾ ਚਾਹੀਦਾ ਹੈ I

Videos similaires