15 ਅਗਸਤ ਨੂੰ CM ਭਗਵੰਤ ਮਾਨ ਪੰਜਾਬੀਆਂ ਨੂੰ ਭੇਂਟ ਕਰਨਗੇ 75 "ਆਮ ਆਦਮੀ ਕਲੀਨਿਕ" | Bhagwant Mann

2022-07-23 2

ਅੱਜ CM ਭਗਵੰਤ ਸਿੰਘ ਮਾਨ ਵਲੋਂ ਮੋਹਾਲੀ ਵਿੱਚ ਬਣ ਰਹੇ ਆਮ ਆਦਮੀ ਕਲੀਨਿਕ ਦਾ ਅਚਾਨਕ ਦੌਰਾ ਕਿਤਾ ਗਿਆ ਉਹਨਾਂ ਦੱਸਿਆ ਕੇ ਇਹ ਆਮ ਆਦਮੀ ਕਲੀਨਿਕ ਆਮ ਆਦਮੀ ਲਈ ਵਰਦਾਨ ਸਾਬਤ ਹੋਵੇਗਾ ਉਹਨਾਂ ਦੱਸਿਆ ਕੇ ਹਰੇਕ ਕਲੀਨਿਕ ਵਿੱਚ ਇਕ MBBS ਡਾਕਟਰ ਇਕ ਨਰਸ ਤੋਂ ਇਲਾਵਾ 5 ਬੰਦਿਆਂ ਦਾ ਸਟਾਫ ਹੋਵੇਗਾ CM ਮਾਨ ਨੇ ਦੱਸਿਆ ਕੇ ਏਸ ਆਮ ਆਦਮੀ ਕਲੀਨਿਕ ਵਿੱਚ 100 ਤੋਂ ਵੱਧ ਕਿਸਮ ਟੈਸਟ ਕਰਾਏ ਜਾ ਸਕਣਗੇ

Videos similaires