Moosewala murder case 'ਚ ਗ੍ਰਿਫਤਾਰ ਤੀਜੇ ਸ਼ੂਟਰ ਅੰਕਿਤ ਸਿਰਸਾ (Ankit Sirsa) ਅਤੇ ਉਸਦੇ ਸਾਥੀ ਸਚਿਨ ਭਿਵਾਨੀ ਦੀ ਅੱਜ ਮਾਨਸਾ ਕੋਰਟ ਚ ਪੇਸ਼ੀ ਹੈ....ਪੰਜਾਬ ਪੁਲਿਸ (Punjab Police) ਦੋਹਾਂ ਨੂੰ ਟਾਂਜ਼ਿਟ ਰਿਮਾਂਡ ਤੇ ਦਿੱਲੀ ਤੋਂ ਭਾਰੀ ਸੁਰੱਖਿਆ ਵਿਚਾਲੇ ਮਾਨਸਾ ਲੈਕੇ ਪਹੁੰਚੀ ਹੈ.