ਰਾਜਪਾਲ ਨੂੰ ਮਿਲੇਗਾ ਅਕਾਲੀ ਦਲ ਦਾ ਵਫ਼ਦ, ਇਨ੍ਹਾਂ ਮੁੱਦਿਆਂ ਬਾਰੇ ਹੋਵੇਗੀ ਚਰਚਾ
2022-07-15
4
ਸ੍ਰੋਮਣੀ ਅਕਾਲੀ ਦਲ (Shiromani Akali Dal) ਦਾ ਵਫ਼ਦ ਅੱਜ ਰਾਜਪਾਲ ਬਨਵਾਰੀ ਲਾਲ ਪੁਰੋਹਿਤ (Governor Banwari Lal) ਨਾਲ ਮੁਲਾਕਾਤ ਕਰੇਗਾ...ਵਿਧਾਨਸਭਾ ਸਣੇ ਪੰਜਾਬ ਨਾਲ ਜੁੜੇ ਕਈ ਮੁੱਦੇ ਰਾਜਪਾਲ ਅੱਗੇ ਚੁੱਕੇ ਜਾਣਗੇ।