President Election ਤੋਂ ਪਹਿਲਾਂ Kamalnath ਦਾ ਬੀਜੇਪੀ 'ਤੇ ਵੱਡਾ ਇਲਜ਼ਾਮ, 'ਸਾਡੇ ਵਿਧਾਇਕ ਨੂੰ ਇੱਕ ਕਰੋੜ ਦਾ ਆਫਰ'

2022-07-15 0

President Election: ਕਮਲਨਾਥ ਨੇ ਕਿਹਾ ਕਿ ਭਾਜਪਾ ਰਾਸ਼ਟਰਪਤੀ ਚੋਣ ਵਿੱਚ ਕਾਂਗਰਸ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ। ਸਾਡੇ ਇੱਕ ਵਿਧਾਇਕ ਨੂੰ ਰਾਸ਼ਟਰਪਤੀ ਚੋਣ ਵਿੱਚ ਵੋਟ ਪਾਉਣ ਲਈ ਇੱਕ ਕਰੋੜ ਰੁਪਏ ਦੇਣ ਦਾ ਫੋਨ ਆਇਆ ਹੈ।

Videos similaires