ਸੋਲਨ 'ਚ ਕਾਲਕਾ-ਸ਼ਿਮਲਾ ਨੈਸ਼ਨਲ ਹਾਈਵੇ ਨੰਬਰ 5 'ਤੇ ਲਗਾਤਾਰ ਲੈਂਡਸਲਾਈਡ ਹੋ ਰਹੇ ਹਨ। ਜਿਸ ਕਾਰਨ ਸਥਾਨਕ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ। ਖਾਸ ਤੌਰ 'ਤੇ ਸਕੂਲੀ ਬੱਚਿਆਂ ਡਰੇ ਹੋਏ ਹਨ।