ਦਾਰਜੀਲਿੰਗ ਦੌਰੇ ਦੌਰਾਨ Mamata Banerjee ਨੇ ਬਣਾਏ ਗੋਲ ਗੱਪੇ, ਵੀਡੀਓ ਹੋਈ ਵਾਇਰਲ
2022-07-13
1
Mamata Banerjee Trending News: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਆਪਣੇ ਦਾਰਜੀਲਿੰਗ ਦੌਰੇ ਦੌਰਾਨ ਗੋਲ ਗੱਪੇ ਬਣਾਉਂਦੀ ਨਜ਼ਰ ਆ ਰਹੀ ਹੈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।