Entertainment News in Punjabi: ਵੇਖੋ ਮਨੋਰੰਜਨ ਜਗਤ ਦੀਆਂ ਖ਼ਬਰਾਂ ਸਿਰਫ ABP Sanjha 'ਤੇ

2022-07-12 3

ਨਵੇਂ ਗੀਤ 'ਨੱਖਰੇ' ਨੂੰ ਅਰਜਨ ਵਲੋਂ ਰਿਲੀਜ਼ ਕੀਤਾ ਗਿਆ,,, ਅਰਜਨ ਢਿੱਲੋਂ ਨੇ ਗੀਤ ਨੂੰ ਖੁਦ ਲਿਖਿਆ ਤੇ ਕੰਪੋਜ਼ ਕੀਤਾ, ਕੋਰੀਆ ਦਾ ਮਸ਼ਹੂਰ ਪੌਪ ਬੈਂਡ BTS ਗਰੁੱਪ ਜਲਦ Disney+ ਤੇ ਨਜ਼ਰ ਆਵੇਗਾ