ABP Sanjha ਦੇ Entertainment News ਦੇ ਸੈਗਮੈਂਟ 'ਚ ਐਮੀ ਵਿਰਕ ਦਾ ਨਵਾਂ ਗਾਣਾ, ਵੇਖੋ ਰਣਵੀਰ ਸਿੰਘ ਦਾ ਨਵਾਂ ਘਰ ਅਤੇ ਜਾਣੋ ਹੌਟਸਟਾਰ ਦੇ ਨਵੇਂ ਸ਼ੋਅ ਬਾਰੇ

2022-07-11 4

Bajre da Sitta Movie Song Release: ਐਮੀ ਵਿਰਕ ਦੀ ਆਉਣ ਵਾਲੀ ਫ਼ਿਲਮ ਬਾਜਰੇ ਦਾ ਸਿੱਟਾ ਦੇ ਗੀਤ ਕਮਾਲ ਕਰ ਰਹੇ ਹਨ। ਦੱਸ ਦਈਏ ਕਿ ਹੁਣ ਇਸ ਫਿਲਮ ਦਾ ਇੱਕ ਹੋਰ ਗੀਤ ਰਿਲੀਜ਼ ਹੋਇਆ ਹੈ। ਹਾਲ ਹੀ 'ਚ ਰਿਲੀਜ਼ ਗੀਤ 'ਸਿਰਨਾਵਾਂ' ਨੂੰ ਐਮੀ ਵਿਰਕ ਨੇ ਆਵਾਜ਼ ਦਿੱਤੀ  ਹੈ ਇਸ ਦੇ ਨਾਲ ਹੀ ਦੱਸ ਦਈਏ ਕਿ 'ਬਾਜਰੇ ਦਾ ਸਿੱਟਾ' 15 ਜੁਲਾਈ ਨੂੰ ਸਿਨੇਮਾ ਘਰਾਂ 'ਚ ਆਵੇਗੀ। ਇਸ ਫਿਲਮ 'ਚ ਨੂਰ ਚਾਹਲ ਦੇ ਨਾਲ ਤਾਨੀਆ ਨਜ਼ਰ ਆਵੇਗੀ।

Videos similaires