International News in Punjabi: ਵੇਖੋ ਦੇਸ਼ ਦੀਆਂ ਕੁਝ ਅਹਿਮ ਖ਼ਬਰਾਂ ਫਟਾਫਟ ਅੰਦਾਜ਼ 'ਚ ABP Sanjha 'ਤੇ

2022-07-11 4

ਸ੍ਰੀਲੰਕਾ ਚ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਨੇ, ਲਗਾਤਾਰ ਤੀਜੇ ਦਿਨ ਪ੍ਰਦਰਸ਼ਨਕਾਰੀ ਰਾਸ਼ਟਰਪਤੀ ਭਵਨ ਚ ਡਟੇ
ਖਾੜੀ ਦੇਸ਼ਾਂ ਨਾਲ ਸਬੰਧ ਸੁਧਾਰਨ 'ਚ ਜੁਟਿਆ ਅਮਰੀਕਾ, ਰੂਸ-ਯੂਕ੍ਰੇਨ ਜੰਗ ਕਾਰਨ ਯੂਰਪੀ ਦੇਸ਼ਾਂ 'ਚ ਪੈਦਾ ਹੋਇਆ ਊਰਜਾ ਸੰਕਟ
ਬ੍ਰਿਟੇਨ ਦਾ PM ਬਣਨ ਦੀ ਦੌੜ 'ਚ ਇੱਕ ਹੋਰ ਨਾਂਅ ਸ਼ਾਮਿਲ, ਰਿਸ਼ੀ ਸੂਨਕ ਤੋਂ ਬਾਅਦ ਲਿਜ਼ ਟਰੂਸ ਨੇ ਪੇਸ਼ ਕੀਤਾ ਦਾਅਵਾ
ਮਸਕ ਖਿਲਾਫ ਕੋਰਟ ਜਾਣ ਦੀ ਤਿਆਰੀ 'ਚ ਟਵਿੱਟਰ, ਅਮਰੀਕਾ ਦੀ ਟੌਪ ਲਾਅ ਫਰਮ ਲੜੇਗੀ ਕੇਸ

Videos similaires