Sidhu Moosewala ਦੇ ਪਿਤਾ Balkaur Singh ਦਾ ਝਲਕਿਆ ਦਰਦ, ਕਿਹਾ- ਪਿੰਡ 'ਚ ਹੀ ਸੀ ਕਾਤਲ

2022-07-09 7

ਮੂਸੇਵਾਲਾ ਦੇ ਪਿਤਾ ਨੇ ਦੱਸਿਆ ਕਿ ਮੂਸੇਵਾਲਾ 75 ਸਾਲਾਂ ਦੀ ਮਿਹਨਤ ਤੋਂ ਬਾਅਦ ਹੋਂਦ ਵਿੱਚ ਆਇਆ ਹੈ। ਮੂਸੇਵਾਲਾ ਕੈਨੇਡਾ ਤੋਂ ਇਲਾਕੇ ਦਾ ਭਲਾ ਕਰਨ ਲਈ ਪਰਤਿਆ ਸੀ।

Videos similaires