ਜਲੰਧਰ ਦੇ ਮੁੰਡੇ ਨਾਲ ਵਿਆਹ ਕਰਵਾਉਣ ਲਈ ਪਾਕਿਸਤਾਨੀ ਇੱਕ ਕੁੜੀ ਖਾਸ ਤੌਰ ਤੇ ਭਾਰਤ ਪਹੁੰਚੀ ਹੈ। ਕਮਲ ਅਤੇ ਸ਼ਮਿਆਲਾ ਦਾ ਸੋਸ਼ਲ ਮੀਡੀਆ ਜ਼ਰੀਏ ਸੰਪਰਕ ਹੋਇਆ ਸੀ ਅਤੇ ਹੁਣ ਦੋਹਾਂ ਨੇ ਵਿਆਹ ਦਾ ਫੈਸਲਾ ਲਿਆ।