ਜ਼ਿਕਰਯੋਗ ਹੈ ਕਿ ਸੀਐਮ ਭਗਵੰਤ ਮਾਨ ਦੇ ਵਿਆਹ ਦੀ ਖਬਰ ਦੁਪਹਿਰ ਨੂੰ ਮਿਲੀ ਜਿਸ ਤੋਂ ਬਾਅਦ ਕਈ ਦਿੱਗਜ਼ਾਂ ਨੇ ਵਧਾਈਆਂ ਦੀ ਝੜੀ ਲਾ ਦਿੱਤੀ ਹੈ।