ਰਾਣਾ ਕੰਧੋਵਾਲੀਆ ਕੇਸ 'ਚ Amritsar Police ਨੂੰ ਮੁੜ ਮਿਲਿਆ lawrence bishnoi ਦਾ ਰਿਮਾਂਡ

2022-07-06 2

ਲਾਰੈਂਸ਼ ਬਿਸ਼ਨੋਈ ਤੋਂ Sidhu Moosewala Murder Case 'ਚ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਹੁਣ ਰਾਣਾ ਕੰਧੋਵਾਲੀਆਂ ਕਤਲ ਕੇਸ 'ਚ ਇੱਕ ਵਾਰ ਫਿਰ ਤੋਂ ਅੰਮ੍ਰਿਤਸਰ ਪੁਲਿਸ ਨੂੰ ਲਾਰੈਂਸ ਦਾ ਰਿਮਾਂਡ ਮਿਲ ਗਿਆ ਹੈ। ਦੱਸ ਦਈਏ ਕਿ ਅੰਮ੍ਰਿਤਸਰ ਕੋਰਟ ਨੇ ਲਾਰੈਂਸ ਦਾ 5 ਦਿਨ ਦਾ ਹੋਰ ਰਿਮਾਂਡ 'ਤੇ ਅੰਮ੍ਰਤਿਸਰ ਪੁਲਿਸ ਨੂੰ ਦੇ ਦਿੱਤਾ ਹੈ।