ਤਲਵਾੜੇ ਤੋਂ ਬਲਾਚੌਰ ਜਾਂਦੀ ਨਹਿਰ ਮਾਮਲੇ 'ਚ ਮੰਗਾਂ ਹੋਣ ਪੂਰੀਆਂ: ਕਿਸਾਨ ਲੀਡਰ ਜੰਗਵੀਰ ਸਿੰਘ ਚੌਹਾਨ ਨਹਿਰ ਦੇ ਇੱਕ ਪਾਸੇ ਲਿਫਟਿੰਗ ਪੰਪ ਲਗਾਉਣ ਦੀ ਦਿੱਤੀ ਜਾਵੇ ਪਰਮਿਸ਼ਨ