Sidhu Moosewala Case: ਮਾਨਸਾ ਪੁਲਿਸ ਨੂੰ ਮਿਲਿਆ 8 ਦਿਨ ਦਾ ਰਿਮਾਂਡ, ਕੀਤੀ ਜਾਵੇਗੀ ਹੋਰ ਪੁੱਛਗਿੱਛ

2022-07-05 4

ਸਿੱਧੂ ਮੂਸੇਵਾਲਾ ਕਤਲ ਦੇ ਦੋਸ਼ੀਆਂ ਦਾ ਕਰਵਾਇਆ ਗਿਆ ਮੈਡੀਕਲ
ਪੁਲਿਸ ਨੇ ਮਾਨਸਾ ਦੇ ਸਿਵਲ ਹਸਪਤਾਲ 'ਚ  ਕਰਵਾਇਆ ਮੈਡੀਕਲ