Sanjha Special 'ਚ ਵੇਖੋ ਇੱਕ ਸਾਲ 'ਚ ਪੰਜ ਵਾਰ ਬਦਲੇ ਗਏ ਪੰਜਾਬ ਦੇ DGP, ਆਖ਼ਰ ਹੁਣ ਨਵੇਂ ਬਣੇ DGP ਗੌਰਵ ਯਾਦਵ ਕੌਣ!
2022-07-05
1
Punjab New DGP: ਪੰਜਾਬ ਨੂੰ ਨਵਾਂ ਕਾਰਜਕਾਰੀ ਡੀਜੀਪੀ ਮਿਲ ਗਿਆ ਹੈ। ਗੌਰਵ ਯਾਦਵ ਪੰਜਾਬ ਦੇ ਨਵੇਂ ਕਾਰਜਕਾਰੀ ਡੀਜੀਪੀ ਹੋਣਗੇ। ਮੌਜੂਦਾ ਡੀਜੀਪੀ. ਵੀ. ਕੇ. ਭਾਵਰਾ ਅੱਜ ਤੋਂ ਛੁੱਟੀ ’ਤੇ ਚਲੇ ਗਏ ਹਨ।