ਸ਼ਗੁਨਪ੍ਰੀਤ ਨੇ ਅਗਾਊਂ ਜ਼ਮਾਨਤ ਤੇ ਸੁਰੱਖਿਆ ਦੀ ਕੀਤੀ ਮੰਗ ਪੰਜਾਬ-ਹਰਿਆਣਾ ਹਾਈਕੋਰਟ 'ਚ ਹੋਵੇਗੀ ਸੁਣਵਾਈ ਵਿੱਕੀ ਮਿੱਢੂਖੇੜਾ ਕਤਲ 'ਚ ਨਾਮਜ਼ਦ ਸ਼ਗੁਨਪ੍ਰੀਤ