ABP Sanjha ਨੇ ਪਰਲ ਪੀੜਤਾਂ ਲਈ ਚਲਾਈ ਮੁਹਿੰਮ, ਮੁਹਿੰਮ ਦਾ ਹੋਇਆ ਵੱਡਾ ਅਸਰ

2022-07-02 1

abp ਸਾਂਝਾ ਦੀ ਮੁਹਿੰਮ ਦਾ ਹੋਇਆ ਵੱਡਾ ਅਸਰ
CM ਨੇ ਪਰਲ ਪੀੜਤਾਂ ਨੂੰ ਦਿੱਤਾ ਇਨਸਾਫ ਦਾ ਭਰੋਸਾ
ਠੱਗੀ ਦੇ ਸ਼ਿਕਾਰ ਲੱਖਾਂ ਨਿਵੇਸ਼ਕਾਂ ਵੱਲੋਂ ਇਨਸਾਫ ਦੀ ਮੰਗ
ਪਰਲ ਕੰਪਨੀ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ