ਤਰਨਤਾਰਨ ਦੇ ਪਿੰਡ ਵਰਨਾ 'ਚ ਦੋ ਪਰਿਵਾਰਾਂ 'ਚ ਚੱਲੀਆਂ ਤਲਵਾਰਾਂ ਤੇ ਗੋਲੀਆਂ, ਵੀਡੀਓ ਹੋਈ ਵਾਇਰਲ

2022-07-02 7

ਤਰਨ ਤਾਰਨ ਦੇ ਪਿੰਡ ਵਰਨਾ ‘ਚ ਚੱਲੀਆਂ ਗੋਲੀਆਂ ਅਤੇ ਤਲਵਾਰਾਂ
ਖੇਤ ‘ਚ ਲੱਗੇ ਬਿਜਲੀ ਦੇ ਖੰਬੇ ਨੂੰ ਹਟਾਉਣ ਦੌਰਾਨ ਦੋ ਪਰਿਵਾਰ ‘ਚ ਭਿੜੇ

Videos similaires