ਧੂਮ-ਧਾਮ ਨਾਲ ਮਨਾਇਆ ਗਿਆ ਕੈਨੇਡਾ ਡੇਅ ਬ੍ਰੈਂਪਟਨ 'ਚ ਹੋਈ ਖੂਬਸੂਰਤ ਆਤਿਸ਼ਬਾਜ਼ੀ ਕੋਰੋਨਾ ਕਾਰਨ 2 ਸਾਲ ਨਹੀਂ ਮਨਾਇਆ ਗਿਆ ਜਸ਼ਨ ਟਰੂਡੋ ਨੇ ਦਿੱਤੀ ਕੈਨੇਡਾ ਡੇਅ ਦੀ ਵਧਾਈ