Udaipur Kanhaiya Lal Murder ਦੇ ਦੋਸ਼ੀਆਂ ਨੂੰ NIA ਕੋਰਟ ਜੈਪੁਰ 'ਚ ਕੀਤਾ ਜਾਵੇਗਾ ਪੇਸ਼

2022-07-02 2

Kanhaiyalal murder case: ਉਦੈਪੁਰ 'ਚ ਕਨ੍ਹਈਆ ਲਾਲ ਦੀ ਬੇਰਹਿਮੀ ਨਾਲ ਕਤਲ ਕਰਨ ਵਾਲੇ ਮੁਲਜ਼ਮ ਨੂੰ ਅੱਜ ਜੈਪੁਰ ਦੀ ਐਨਆਈਏ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।