ਪੰਜਾਬ ਵਿੱਚ ਬਹੁਤ ਸਾਰੇ ਸ਼ਰਾਬ ਦੇ ਠੇਕੇ 5 ਜੁਲਾਈ ਤੱਕ ਬੰਦ ਰਹਿਣਗੇ, 177 ਚੋਂ 100 ਸਰਕਲ ਅਲਾਟ ਹੋਏ, 77 ਸਰਕਲ ਵਿੱਚ ਟੈਂਡਰ ਨਹੀਂ ਪਾਇਆ ਗਿਆ