Punjab ਦੀ ਸਿਆਮਤ 'ਚ ਵੱਡੀ ਹਲਚਲ, ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਕਰ ਰਹੀ ਬੀਜੇਪੀ 'ਚ ਰਲੇਵਾਂ
2022-07-01
4
Punjab Lok Congress: ਪਾਰਟੀ ਦੇ ਰਲੇਵੇਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਨਵਾਂ ਆਫਰ ਮਿਲ ਸਕਦਾ ਹੈ। ਰਿਪੋਰਟਾਂ ਮੁਤਾਬਕ ਉਪ ਪ੍ਰਧਾਨ ਲਈ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਲਿਆ ਜਾ ਸਕਦਾ ਹੈ।