ਮੂਸੇਵਾਲਾ ਦੇ ਮੈਨੇਜਰ ਸ਼ਗੁਨਪ੍ਰੀਤ ਦੀ ਪਟੀਸ਼ਨ 'ਤੇ ਹਾਈਕੋਰਟ 'ਚ ਅੱਜ ਸੁਣਵਾਈ

2022-06-30 8

ਵਿੱਕੀ ਮਿੱਢੂਖੇੜਾ ਕਤਲ ਕੇਸ ਨਾਮਜ਼ਦ ਹੋਣ ਤੋਂ ਬਾਅਦ ਸ਼ਗੁਨਪ੍ਰੀਤ ਆਸਟ੍ਰੇਲੀਆ ਚਲਾ ਗਿਆ ਸੀ। ਪੰਜਾਬ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹੁਣ ਉਸਨੂੰ ਲਾਰੈਂਸ ਅਤੇ ਗੋਲਡੀ ਗੈਂਗ ਦਾ ਡਰ ਸਤਾ ਰਿਹਾ।

Videos similaires