ਜਦੋਂ ਨਾਚੀ ਮੋਰਾਂ 'ਤੇ ਆਇਆ ਮਾਹਾਰਾਜਾ ਰਣਜੀਤ ਸਿੰਘ ਦਾ ਦਿਲ, ਵਿਰਾਸਤਨਾਮਾ 'ਚ ਵੇਖੋ ਖਾਸ ਰਿਪੋਰਟ
2022-06-29
4
ਲਾਹੌਰ ਤੇ ਅੰਮ੍ਰਿਤਸਰ ਦੇ ਦਰਮਿਆਨ ਪੁਲ ਮੋਰਾਂ ਨੂੰ ਪੁਲ ਕੰਜਰੀ ਦੇ ਨਾਂ ਨਾਲ ਵੀ ਸੰਬੋਧਨ ਕੀਤਾ ਜਾਂਦਾ ਹੈ। ਮਾਹਾਰਾਜਾ ਰਣਜੀਤ ਸਿੰਘ ਦੀ ਜ਼ਿੰਦਗੀ ਨਾਲ ਇਸ ਥਾਂ ਦਾ ਬਹੁਤ ਹੀ ਅਹਿਮ ਕਿੱਸਾ ਜੁੜਿਆ ਹੋਇਆ ਹੈ।