ਅਸਾਮ 'ਚ ਹੜ੍ਹ ਪੀੜਤਾਂ ਲਈ ਆਮਿਰ ਖ਼ਾਨ ਨੇ ਦਿੱਤਾ ਫ਼ੰਡ, CM ਹਿਮੰਤਾ ਨੇ ਕੀਤਾ ਧੰਨਵਾਦ
2022-06-29
1
Assam Flood: ਅਸਾਮ 'ਚ ਹੜ੍ਹ ਕਾਰਨ ਹਫੜਾ-ਦਫੜੀ ਮਚ ਗਈ ਹੈ। ਅਜਿਹੇ 'ਚ ਸੁਪਰਸਟਾਰ ਆਮਿਰ ਖ਼ਾਨ ਨੇ ਸਥਿਤੀ 'ਤੇ ਕਾਬੂ ਪਾਉਣ ਲਈ 25 ਲੱਖ ਰੁਪਏ ਦਾਨ ਕੀਤੇ ਹਨ। ਇਹ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਹਿਮੰਤ ਬਿਸਬਾ ਸਰਮਾ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ।