Sidhu MooseWala ਦੇ ਕਤਲ ਨੂੰ ਇੱਕ ਮਹੀਨਾ ਪੂਰਾ, 6 'ਚੋਂ ਸਿਰਫ 2 ਸ਼ੂਟਰ ਪੁਲਿਸ ਗ੍ਰਿਫ਼ਤ 'ਚ

2022-06-29 3

ਪੰਜਾਬੀ ਸਿੰਗਰ Sidhu MooseWala ਦੇ ਕਤਲ ਨੂੰ ਪੂਰਾ ਇੱਕ ਮਹੀਨਾ ਹੋ ਗਿਆ ਹੈ ਅਤੇ ਅਜੇ ਵੀ ਪੁਲਿਸ ਦੇ ਹੱਥ ਕੋਈ ਵੱਢਾ ਕਾਮਯਾਬੀ ਨਹੀਂ ਲੱਗੀ। ਦੱਸ ਦਈਏ ਕਿ ਜਾਣਕਾਰੀ ਮੁਤਾਬਕ ਸਿੱਧੂ ਦੇ ਕਤਲ 'ਚ ਕੁਲ ਛੇ ਸ਼ੂਟਰ ਸ਼ਾਮਲ ਸੀ।

Videos similaires