ਸੋਸ਼ਲ ਮੀਡੀਆ influencer ਮੂਸ ਜਟਾਣਾ ਨਾਲ ਏਬੀਪੀ ਸਾਂਝਾ ਦੀ ਖਾਸ ਗੱਲ-ਬਾਤ

2022-06-28 3

ਮੂਸ ਜਟਾਣਾ ਇੰਸਟਾਗ੍ਰਾਮ 'ਤੇ ਐਕਟਿਵ ਰਹਿੰਦੀ ਹੈ ਅਤੇ ਉਸਦੇ ਜ਼ਿਆਦਾਤਰ ਵੀਡੀਓਜ਼ ਨੂੰ ਲੱਖਾਂ ਵਿਊਜ਼ ਆਸਾਨੀ ਨਾਲ ਮਿਲ ਜਾਂਦੇ ਹਨ। ਸੋਸ਼ਵਲ ਮੀਡੀਆ ਸਟਾਰ ਨੇ ਹੁਣ ਏਪੀਬੀ ਸਾਂਝਾ ਟੀਮ ਨਾਲ ਖਾਸ ਗੱਤਬਾਤ ਕੀਤੀ ਹੈ।

Videos similaires