ਸੰਗਰੂਰ 'ਚ ਗੱਡੀਆਂ ਅਤੇ ਦੁਕਾਨਾਂ 'ਤੇ ਲਿਖੇ ਗਏ SFJ ਦੇ ਨਾਅਰੇ

2022-06-27 5

ਸੰਗਰੂਰ ਦੇ ਬਨਾਸਰ ਬਾਗ 'ਚ ਗੱਡੀਆਂ ਅਤੇ ਦੁਕਾਨਾਂ ਤੇ SFJ ਯਾਨੀ ਸਿਖਸ ਫੌਰ ਜਸਟਿਸ ਦੇ ਨਾਅਰੇ ਲਿੱਖੇ ਗਏ ਸੀ। ਸੋਮਵਾਰ ਨੂੰ ਹੀ ਸੰਗਰੂਰ ਜ਼ਿਮਨੀ ਚੋਣ ਦੇ ਨਤੀਜੇ ਆਏ ਹਨ