Punjab Government: ਦੋ ਮਹੀਨਿਆਂ 'ਚ ਪੰਜਾਬ ਸਰਕਾਰ ਨੇ ਇਸ਼ਤਿਹਾਰਾਂ 'ਤੇ ਖ਼ਰਚੇ 40 ਕਰੋੜ ਰੁਪਏ: ਪਰਗਟ ਸਿੰਘ

2022-06-27 4

ਸੰਗਰੂਰ 'ਚ ਆਪਣਾ ਗੜ੍ਹ ਨਾਹ ਬਚਾ ਪਾਉਣ ਕਰਕੇ ਭਗਵੰਤ ਮਾਨ ਇੱਕ ਵਾਰ ਫਿਰ ਵਿਰੋਧੀਆਂ ਦੇ ਨਿਸ਼ਾਨਿਆਂ 'ਤੇ ਆ ਗਏ ਹਨ। ਬਜਟ ਪੇਸ਼ ਹੋਣ ਤੋਂ ਪਹਿਲਾਂ ਕਾਂਗਰਸ ਨੇਤਾ ਪਰਗਟ ਸਿੰਘ ਨੇ ਮਾਨ ਸਰਕਾਰ ਤੋਂ ਤਿੱਖੇ ਸਵਾਲ ਕੀਤੇ ਹਨ।

Videos similaires