ਸੁਖਪਾਲ ਖਹਿਰਾ ਨੇ ਵੱਖ-ਵੱਖ ਮੁੱਦਿਆਂ 'ਤੇ ਮਾਨ ਸਰਕਾਰ ਨੂੰ ਘੇਰਿਆ ਹੈ। ਖਹਿਰਾ ਨੇ ਵਾਈਟ ਪੇਪਰ (white paper) ਨੂੰ ਲੈ ਕੇ ਕਿਹਾ ਕਿ ਇਹ ਸਰਕਾਰ ਕੈਪਟਨ ਦੀ ਰਾਹ 'ਤੇ ਤੁਰੀ ਹੋਈ ਹੈ। ਇਸ ਦੇ ਨਾਲ ਹੀ ਜਿਮਣੀ ਚੋਣਾਂ 'ਚ ਮਿਲੀ ਹਾਰ ਨੂੰ ਖਹਿਰਾ ਨੇ ਮਾਨ ਸਰਕਾਰ ਲਈ ਕਰਾਰੀ ਚਪੇੜ ਕਿਹਾ ਹੈ।