Maharashtra Political Crisis: ਸੁਪਰੀਮ ਕੋਰਟ ਤੱਕ ਪਹੁੰਚੀ ਮਹਾਰਾਸ਼ਟਰ ਦੀ ਸਿਆਸੀ ਲੜਾਈ
2022-06-27
1
Maharashtra Political Crisis: ਮਹਾਰਾਸ਼ਟਰ 'ਚ ਦੋ ਧੜਿਆਂ ਵਿਚਾਲੇ ਚੱਲ ਰਹੀ ਲੜਾਈ ਐੱਸਸੀ ਪਹੁੰਚ ਗਈ ਹੈ। ਵਿਧਾਨ ਸਭਾ ਦੇ ਡਿਪਟੀ ਸਪੀਕਰ ਨੂੰ ਵਿਧਾਇਕਾਂ ਖਿਲਾਫ ਅਯੋਗ ਕਾਰਵਾਈ ਕਰਨ ਤੋਂ ਰੋਕਣ ਦੀ ਮੰਗ ਨੂੰ ਲੈ ਕੇ ਸੋਮਵਾਰ ਨੂੰ SC 'ਚ ਸੁਣਵਾਈ ਹੋਵੇਗੀ।