Himachal Elections: ਹਿਮਾਚਲ 'ਚ 'ਆਪ' ਦੇ 'ਬਦਲਾਅ ਮਾਰਚ' ਦਾ ਆਗਾਜ਼, 21 ਦਿਨ ਰੱਥ ਯਾਤਰਾ ਦੀ ਤਿਆਰੀ

2022-06-27 2

ਹਿਮਾਚਲ ਚੋਣਾਂ ਨੂੰ ਲੈਕੇ AAP ਨੇ ਭਖਾਈ ਮੁਹਿੰਮ
ਅੱਜ ਤੋਂ 'ਬਦਲਾਅ ਮਾਰਚ' ਦਾ ਆਗਾਜ਼
21 ਦਿਨਾਂ ਤੱਕ ਵੱਖ-ਵੱਖ ਹਲਕਿਆਂ 'ਚ ਜਾਵੇਗੀ ਰੱਥ ਯਾਤਰਾ